Cricketer Mohammad Shami ਨੇ ਬਚਾਈ ਨੌਜਵਾਨ ਦੀ ਜਾਨ

Cricketer Mohammad Shami ਨੇ ਬਚਾਈ ਨੌਜਵਾਨ ਦੀ ਜਾਨ

#Cricketer #Mohammadshami #abplive

ਆਈਸੀਸੀ ਵਿਸ਼ਵ ਕੱਪ ਦੇ ਸਟਾਰ ਅਤੇ ਦਿੱਗਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਨੈਨੀਤਾਲ ਜਾਂਦੇ ਸਮੇਂ ਸੜਕ ਹਾਦਸੇ 'ਚ ਜ਼ਖਮੀ ਨੌਜਵਾਨ ਦੀ ਜਾਨ ਬਚਾਈ ਹੈ
ਸ਼ਮੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਵੀਡੀਓ 'ਚ ਦੱਸਿਆ ਕਿ ਜਦੋਂ ਉਹ ਨੈਨੀਤਾਲ ਜਾ ਰਹੇ ਸਨ ਤਾਂ ਇਹ ਘਟਨਾ ਉਨ੍ਹਾਂ ਦੀ ਕਾਰ ਦੇ ਸਾਹਮਣੇ ਵਾਪਰੀ।
ਉਸ ਨੇ ਇਕ ਕਾਰ ਨੂੰ ਪਹਾੜੀ ਰਸਤੇ ਤੋਂ ਹੇਠਾਂ ਵੱਲ ਤਿਲਕਦਿਆਂ ਦੇਖਿਆ ਜਿਸ ਤੋਂ ਬਾਅਦ ਉਸ ਨੇ ਤੁਰੰਤ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਕਾਰ 'ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਪਰਮਾਤਮਾ ਨੇ ਉਕਤ ਨੌਜਵਾਨ ਨੂੰ ਦੂਜੀ ਜ਼ਿੰਦਗੀ ਦਿੱਤੀ ਹੈ | ਜਿਸ ਲਈ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ |

JOIN US ON

Telegram
Sponsored Links by Taboola