ਅਦਾਕਾਰੀ ਮੇਰੀ ਕਿਰਤ ਹੈ, ਕਰਦਾ ਰਹਾਂਗਾ : ਦੀਪ ਸਿੱਧੂ | Deep Sidhu interview | Shambu Morcha

Continues below advertisement
ਅਦਾਕਾਰ ਦੀਪ ਸਿੱਧੂ ਨਾਲ ਖਾਸ ਗੱਲਬਾਤ.ਕਿਸਾਨੀ ਮੁੱਦਿਆਂ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫਰੰਸ.ਕਾਫੀ ਦਿਨਾਂ ਤੋਂ ਸ਼ੰਭੂ ਮੋਰਚੇ ਦਾ ਹਿੱਸਾ ਦੀਪ ਸਿੱਧੂ
ਬਿਨਾਂ ਹੱਕ ਲਏ ਪਿੱਛੇ ਨਹੀਂ ਮੁੜਾਂਗੇ.ਲੜਾਈ ਸਾਡੀ ਲੰਬੀ ਆ, ਪਰ ਜਿੱਤਾਂਗੇ ਜ਼ਰੂਰ.ਮੇਰਾ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ
Continues below advertisement

JOIN US ON

Telegram