ਬੇਅਦਬੀ ਮਾਮਲਾ : SIT ਅੱਜ ਫਿਰ Ram Rahim ਤੋਂ ਕਰੇਗੀ ਪੁੱਛਗਿੱਛ, ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ SIT | Abp Sanjha
Sarfaraz Singh
Updated at:
14 Dec 2021 09:56 AM (IST)
Download ABP Live App and Watch All Latest Videos
View In Appਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੀ ਟੀਮ ਅੱਜ ਫਿਰ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ SIT ਰਾਮ ਰਹੀਮ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸੀ ਤੇ ਅੱਜ ਇੱਕ ਮਹੀਨੇ 'ਚ ਦੂਜੀ ਵਾਰ ਰਾਮ ਰਹੀਮ ਤੋਂ ਪੁੱਛਗਿੱਛ ਕਰਨ SIT ਸੋਨਾਰੀਆ ਜੇਲ੍ਹ ਜਾਵੇਗੀ ,9 ਨਵੰਬਰ ਨੂੰ ਵੀ SIT ਵੱਲੋਂ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਗਈ ਸੀ ਦੇਖੋ ਰਿਪੋਰਟ।