Abp Sanjha ਨਾਲ Miss Universe Harnaaz Sandhu ਨੇ ਆਪਣੇ ਜਜ਼ਬਾਤ ਕੀਤੇ ਸਾਂਝਾ | Abp Sanjha | Punjabi News

Continues below advertisement

ਹਾਰਨਾਜ਼ ਸੰਧੂ ਜਿਸਤੇ ਦੇਸ਼ ਮਾਨ ਕਰ ਰਿਹਾ ਹਾਰਨਾਜ਼ ਜਿਸਨੇ ਦੇਸ਼ 'ਚ Miss Universe ਦਾ ਖਿਤਾਬ ਜਿੱਤਿਆ ਹੈ ਦੇਸ਼ ਨੂੰ ਜਿਸ ਤਾਜ਼ ਦਾ 21 ਸਾਲਾਂ ਤੋਂ ਇੰਤਜ਼ਾਰ ਸੀ 'ਤੇ ਜਿੱਤ ਤੋਂ ਬਾਅਦ ਹਾਰਨਾਜ਼ ਸੰਧੂ ਨੇ Abp Sanjha ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਘਰ ਪਹੁੰਚ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਨਤਮਸਤਕ ਹੋਣਾ ਚਾਹੁੰਦੀ ਹੈ ਦੇਖੋ ਰਿਪੋਰਟ .

Continues below advertisement

JOIN US ON

Telegram