America ਤੋਂ Karnal Protest 'ਚ ਪਹੁੰਚੇ Dr. Swaiman ਨੇ ਦੱਸਿਆ ਲਾਠੀਚਾਰਜ ਦੌਰਾਨ ਕਿਵੇਂ ਹੋਈ ਕਿਸਾਨ ਦੀ ਮੌਤ?

ਕਰਨਾਲ 'ਚ ਸਕੱਤਰੇਤ ਸਾਹਮਣੇ ਕਿਸਾਨ ਡਟੇ ਹੋਏ, ਕਰਨਾਲ 'ਚ ਕਿਸਾਨਾਂ ਨੇ ਲਾਇਆ ਹੋਇਆ ਪੱਕਾ ਮੋਰਚਾ, ਕਿਸਾਨਾਂ ਦੀ ਪ੍ਰਸ਼ਾਸਨ ਨਾਲ ਚੱਲੀ ਦੋ ਦੌਰ ਦੀ ਗੱਲਬਾਤ ਰਹੀ ਬੇਸਿੱਟਾ, ਸਕੱਤਰੇਤ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਬਲ ਤੈਨਾਤ, SDM ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਕਿਸਾਨ, SDM ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਕਿਸਾਨ, ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਦਾ ਐਲਾਨ, 28 ਅਗਸਤ ਨੂੰ ਕਰਨਾਲ 'ਚ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ, SDM ਦੀ ਇੱਕ ਵਿਵਾਦਤ ਵੀਡੀਓ ਹੋਈ ਸੀ ਵਾਇਰਲ,

JOIN US ON

Telegram
Sponsored Links by Taboola