ਕਰਨਾਲ ਧਰਨੇ 'ਚ ਜੋਗਿੰਦਰ ਉਗਰਾਹਾਂ ਵੱਡੇ ਕਾਫਲੇ ਨਾਲ ਪਹੁੰਚੇ, ਸਰਕਾਰ ਨੂੰ ਭੁਲੇਖੇ 'ਚ ਨਾ ਰਹਿਣ ਦੀ ਦਿੱਤੀ ਨਸੀਹਤ
Continues below advertisement
ਵੱਡੇ ਕਾਫ਼ਲੇ ਨਾਲ ਕਰਨਾਲ ਪਹੁੰਚੇ ਜੋਗਿੰਦਰ ਸਿੰਘ ਉਗਰਾਹਾਂ
'ਕਿਸਾਨਾਂ ਦੀ ਕਰਨਾਲ 'ਚ ਧਰਨਾ ਲਗਾਉਣ ਦੀ ਇੱਛਾ ਨਹੀਂ ਸੀ'
'ਲਾਠੀਚਾਰਜ ਜਲ੍ਹਿਆਵਾਲਾ ਬਾਗ ਦੀ ਘਟਨਾ ਯਾਦ ਕਰਵਾਉਂਦਾ'
'ਸਰਕਾਰ ਪਹਿਲੀ ਮੀਟਿੰਗ 'ਚ ਹੀ ਮੰਗਾਂ ਮੰਨ ਸਕਦੀ ਸੀ'
'ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਲਹਿਰ ਜਾਰੀ ਰਹੇਗੀ'
'ਵੋਟਾਂ ਲੈਣ ਲਈ ਸਿਆਸੀ ਪਾਰਟੀਆਂ ਡਰਾਮੇ ਕਰ ਰਹੀਆਂ'
'ਸਰਕਾਰ ਕਿਸਾਨਾਂ ਦਾ ਬੌਰਡਰਾਂ ਤੋਂ ਧਿਆਨ ਹਟਾਉਣਾ ਚਾਹੁੰਦੀ'
Continues below advertisement
Tags :
Joginder Ugrahan