ਕੀ ਕੋਰੋਨਾ ਦਾ ਅਸਰ ਕੱਲਾ ਪ੍ਰੀਖਿਆ 'ਤੇ ਸਰਕਾਰ ਦੀਆ ਰੈਲੀਆ 'ਤੇ ਨਹੀ ?
Sarfaraz Singh
Updated at:
14 Apr 2021 10:41 PM (IST)
Download ABP Live App and Watch All Latest Videos
View In App10ਵੀਂ ਦੇ ਵਿਦਿਆਰਥੀਆਂ ਲਈ ਕੀ ? hdr
4 ਮਈ ਤੋਂ 14 ਜੂਨ ਤੱਕ ਹੋਣ ਵਾਲੇ ਪੇਪਰ ਕੈਂਸਲ
ਸਾਰੇ ਵਿਦਿਆਰਥੀ ਅਗਲੀ ਕਲਾਸ ਚ ਪ੍ਰਮੋਟ ਕੀਤੇ ਜਾਣਗੇ
ਰਿਜ਼ਲਟ ਦਾ ਆਧਾਰ CBSE ਤੈਅ ਕਰੇਗਾ
ਜੇਕਰ ਕੋਈ ਵਿਦਿਆਰਥੀ ਮਾਰਕਸ ਤੋਂ ਸੰਤੁਸ਼ਟ ਨਹੀਂ ਤਾਂ ਪੇਪਰ ਦੇ ਸਕਦਾ
ਪਰੀਖਿਆ ਉਦੋਂ ਹੋਵੇਗੀ ਜਦੋਂ ਦੇਸ਼ 'ਚ ਹਾਲਾਤ ਸੁਧਰਣਗੇ