ਸਰਕਾਰ ਦੇ ਕਿਹੜੇ ਫੈਸਲਿਆ ਕਾਰਨ ਵਿਦਿਆਰਥੀ ਦੁਖੀ ?
Continues below advertisement
CBSE ਦੀ 10ਵੀਂ ਪ੍ਰੀਖਿਆ ਰੱਦ ਕੀਤੀ ਗਈ
ਪ੍ਰਧਾਨ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਦੀ ਬੈਠਕ ਤੋਂ ਬਾਅਦ ਫੈਸਲਾ
CBSE ਦੀਆਂ ਦਸਵੀਂ ਜਮਾਤ ਦੀ ਪ੍ਰੀਖਿਆਵਾਂ ਕੀਤੀਆਂ ਰੱਦ
12ਵੀਂ ਜਮਾਤ ਦੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ
12ਵੀਂ ਜਮਾਤ ਦੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ
ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਲਿਆ ਫੈਸਲਾ
4 ਮਈ ਨੂੰ ਹੋਣ ਵਾਲੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ
1 ਜੂਨ ਨੂੰ ਮੁੜ ਤੋਂ ਹਲਾਤਾਂ ਨੂੰ ਭਾਂਪ ਕੇ ਲਿਆ ਜਾਵੇਗਾ ਕੋਈ ਫੈਸਲਾ
ਕੁਝ ਵਿਦਿਆਰਥੀਆਂ 'ਚ ਫੈਸਲੇ ਨੂੰ ਲੈ ਕੇ ਖੁਸ਼ੀ
'ਭਵਿੱਖ ਦੀਆਂ ਪ੍ਰੀਖਿਆਵਾਂ 'ਤੇ ਪਵੇਗਾ ਮਾੜਾ ਅਸਰ'
ਵਿਦਿਆਰਥੀਆਂ ਵੱਲੋਂ ਔਫਲਾਇਨ ਪ੍ਰੀਖਿਆ ਦਾ ਕੀਤੀ ਮੰਗ
ਪ੍ਰੀਖਿਆਵਾਂ ਟਾਲਣ ਨਾਲ ਪੈਂਦਾ ਭਵਿੱਖ 'ਤੇ ਅਸਰ - ਵਿਦਿਆਰਥੀ
ਪੰਜਾਬ ਸਰਕਾਰ ਵੱਲੋਂ ਵੀ 12ਵੀਂ ਦੀਆਂ ਟਾਲੀਆਂ ਪ੍ਰੀਖਿਆਵਾਂ
ਵਿਦਿਆਰਥੀਆਂ ਵੱਲੋਂ ਔਫਲਾਇਨ ਪ੍ਰੀਖਿਆ ਦਾ ਕੀਤੀ ਮੰਗ
ਪ੍ਰੀਖਿਆਵਾਂ ਟਾਲਣ ਨਾਲ ਪੈਂਦਾ ਭਵਿੱਖ 'ਤੇ ਅਸਰ - ਵਿਦਿਆਰਥੀ
ਪੰਜਾਬ ਸਰਕਾਰ ਵੱਲੋਂ ਵੀ 12ਵੀਂ ਦੀਆਂ ਟਾਲੀਆਂ ਪ੍ਰੀਖਿਆਵਾਂ
ਸਰਕਾਰ ਦੇ ਫੈਸਲੇ ਕਾਰਨ ਕੁਝ ਵਿਦਿਆਰਥੀ ਦੁਖੀ
Continues below advertisement
Tags :
PM Modi Corona ABP News Abp Sanjha Top News Live News Punjabi News Live Board Exam 2021 Live News Punjabi Abp Sanjhalive CBSE Board Exam 2021 10th 12th Exam News 10th 12th Exam Cancel News 10th 12th Exam Cancelled 2021 Class 10th Board Exam 2021 Class 10th Board Exam 2021 News Class 10 Board Exam 2021 Cancelled Class 10 Board Exam 2021 Cancelled News Cbse Latest News Cbse Board Exam 2021 Latest News Board Exam 2021 News Today Board Exam Cancelled 2021 Exams Cancelled 2021