ਕੈਪਟਨ ਦੇ ਮੰਤਰੀਆਂ ਨੇ ਕੋਰੋਨਾ ਨੇਮਾਂ ਨੂੰ ਟੰਗਿਆ ਛਿੱਰਕੇ, ਨਹੀ ਕੋਈ ਪਰਵਾਹ ?
Sarfaraz Singh
Updated at:
14 Apr 2021 07:06 PM (IST)
Download ABP Live App and Watch All Latest Videos
View In Appਕੈਪਟਨ ਦੇ ਮੰਤਰੀਆਂ ਨੂੰ ਕੋਰੋਨਾ ਦਾ ਡਰ ਕਿਉੰ ਨਹੀਂ ?
ਬਿਨ੍ਹਾਂ ਮਾਸਕ ਮੰਤਰੀਆਂ ਦੀਆਂ ਮੀਟਿੰਗਾਂ ਅਤੇ ਦੌਰੇ ਜਾਰੀ
ਸਿਹਤ ਮੰਤਰੀ ਵੀ ਬਿਨਾਂ ਮਾਸਕ ਵਾਲੇ ਮੰਤਰੀਆਂ ‘ਚ ਸ਼ਾਮਿਲ
ਮੰਤਰੀ ਭਾਰਤ ਭੂਸ਼ਣ ਆਸ਼ੂ ਕਈ ਦਫਾ ਤੋੜ ਚੁੱਕੇ ਨੇ ਨੇਮ
ਵਿਜੇ ਇੰਦਰ ਸਿੰਗਲਾ ਵੀ ਬਿਨਾਂ ਮਾਸਕ ਦੇ ਆਏ ਸਨ ਨਜ਼ਰ
ਮੰਤਰੀ ਦੀ ਮੀਟਿੰਗ ‘ਚ ਮੌਜੂਦ ਸੀ ਕੋਰੋਨਾ ਪੌਜ਼ੀਟਿਵ ਸ਼ਖ਼ਸ
3 ਅਪ੍ਰੈਲ ਨੂੰ ਕੋਰੋਨਾ ਹੋਇਆ,12 ਅਪ੍ਰੈਲ ਨੂੰ ਮੀਟਿੰਗ ‘ਚ ਪਹੁੰਚਿਆ
ਸੋਸ਼ਲ ਡਿਸਟੈਂਸਿੰਗ ਦੀ ਮੰਤਰੀਆਂ ਨੂੰ ਕਿਉੰ ਨਹੀਂ ਪਰਵਾਹ ?
ਕਿਉੰ ਮਹਾਮਾਰੀ ‘ਚ ਦਾਅ ‘ਤੇ ਲਾਈ ਜਾ ਰਹੀ ਲੋਕਾਂ ਦੀ ਜ਼ਿੰਦਗੀ ?
ਭਾਰਤ ਭੂਸ਼ਣ ਆਸ਼ੂ ਤਿੰਨ ਵਾਰ ਤੋੜ ਚੁੱਕੇ ਨੇ ਨੇਮ