PM ਨੇ ਅੰਬੇਦਕਰ ਜੀ 'ਤੇ ਅਧਾਰਿਤ ਕਿਤਾਬਾਂ ਕੀਤੀਆਂ ਲੌਂਚ

ਸੰਵਿਧਾਨ ਨਿਰਮਾਤਾ ਬੀ ਆਰ ਅੰਬੇਦਕਰ ਦਾ ਜਨਮ ਦਿਵਸ
'ਲੱਖਾਂ ਘੁਲਾਟੀਆਂ ਨੇ ਆਜ਼ਾਦ ਭਾਰਤ ਦਾ ਸੁਪਨਾ ਦੇਖਿਆ ਸੀ'
'ਸੁਪਨਿਆਂ ਨੂੰ ਪੂਰਾ ਕਰਨ ਲਈ ਅੰਬੇਦਕਰ ਜੀ ਨੇ ਸ਼ੁਰੂਆਤ ਕੀਤੀ'
'ਸੰਵਿਧਾਨ 'ਤੇ ਚੱਲ ਕੇ ਭਾਰਤ ਨਵਾਂ ਭਵਿੱਖ ਤਿਆਰ ਕਰ ਰਿਹਾ'
PM ਨੇ ਅੰਬੇਦਕਰ ਜੀ 'ਤੇ ਅਧਾਰਿਤ ਕਿਤਾਬਾਂ ਕੀਤੀਆਂ ਲੌਂਚ
ਚਾਰੇਂ ਕਿਤਾਬਾਂ ਕਿਸ਼ੋਰ ਮਕਵਾਨਾ ਵੱਲੋਂ ਲਿਖੀਆਂ ਗਈਆਂ 
ਨਵੀ ਪੀੜੀ ਨੂੰ ਇੰਨਾਂ ਪੁਸਤਕਾਂ ਨੂੰ ਪੜ੍ਹਣਾ ਚਾਹੀਦਾ - PM
'ਬਾਬਾ ਸਾਹਿਬ ਦੇ ਵਿਜ਼ਨ ਨੂੰ ਸਮਝਣ ਦਾ ਮੌਕਾ ਮਿਲੇਗਾ'
ਪੀਐੱਮ ਮੋਦੀ ਨੇ ਬਾਬਾ ਸਾਹੇਬ ਅੰਬੇਦਕਰ ਦੇ ਵਿਚਾਰਾਂ ਨੂੰ ਕੀਤਾ ਯਾਦ
'ਅੱਜ ਗਰੀਬਾਂ ਤੇ ਪ੍ਰਤਾੜਿਤਾਂ ਦੇ ਜੀਵਨ 'ਚ ਬਦਲਾਅ ਆਇਆ'
'ਬਾਬਾ ਸਾਹੇਬ ਨੇ ਮੌਕਿਆਂ ਅਤੇ ਅਧਿਕਾਰਾਂ ਦੀ ਗੱਲ ਕੀਤੀ ਸੀ'
'ਬਾਬਾ ਸਾਹੇਬ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਇਆ ਜਾ ਰਿਹਾ'

 

JOIN US ON

Telegram
Sponsored Links by Taboola