CBSE 10ਵੀਂ ਦੀ ਪ੍ਰੀਖਿਆ ਰੱਦ, 12ਵੀਂ ਦੀ 4 ਮਈ ਤੱਕ ਮੁਲਤਵੀ
Continues below advertisement
CBSE 10ਵੀਂ ਦੀ ਪ੍ਰੀਖਿਆ ਰੱਦ ਕੀਤੀ ਗਈ, ਪ੍ਰਧਾਨ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਦੀ ਬੈਠਕ ਤੋਂ ਬਾਅਦ ਫੈਸਲਾ, 4 ਮਈ ਨੂੰ ਹੋਣ ਵਾਲੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ, 1 ਜੂਨ ਨੂੰ ਮੁੜ ਤੋਂ ਹਾਲਾਤਾਂ ਨੂੰ ਭਾਂਪ ਕੇ ਲਿਆ ਜਾਵੇਗਾ ਕੋਈ ਫੈਸਲਾ
Continues below advertisement