CBSE ਨੇ ਤਿਆਰ ਕੀਤਾ 12ਵੀਂ ਦੇ ਨਤੀਜਿਆਂ ਲਈ ਫੌਰਮੂਲਾ
CBSE ਨੇ ਤਿਆਰ ਕੀਤਾ 12ਵੀਂ ਦੇ ਨਤੀਜਿਆਂ ਲਈ ਫੌਰਮੂਲਾ
ਸਰਕਾਰ ਨੇ SC ‘ਚ ਪੇਸ਼ ਕੀਤਾ ਮੁਲਾਂਕਣ ਲਈ ਬਣਾਇਆ ਫੌਰਮੂਲਾ
10ਵੀਂ-11ਵੀਂ ਦੇ ਨਤੀਜਿਆਂ ਦੇ ਅਧਾਰ ‘ਤੇ 30-30% ਨੰਬਰ ਮਿਲਣਗੇ
ਨਤੀਜਾ 30:30:40 ਫੌਰਮੂਲੇ ਦੇ ਅਧਾਰ ‘ਤੇ ਤਿਆਰ ਹੋਵੇਗਾ
10ਵੀਂ ਦੇ5 ਵਿਸ਼ਿਆਂ ‘ਚੋਂ 3 ਚੰਗੇ ਅੰਕਾਂ ਵਾਲੇ ਵਿਸ਼ੇ ਚੁਣੇ ਜਾਣਗੇ
30% ਦਾ ਅਧਾਰ 10ਵੀਂ ਦੇ ਤਿੰਨ ਵਿਸ਼ਿਆਂ ‘ਚ ਹਾਸਿਲ ਨੰਬਰ ਹੋਣਗੇ
30% ਦਾ ਅਧਾਰ 11ਵੀਂ ਦੇ ਸਾਰੇ ਵਿਸ਼ਿਆਂ ਦੇ ਥਿਊਰੀ ਪੇਪਰ ਦੀ ਪਰਫੌਰਮੈਂਸ
40% ਦਾ ਅਧਾਰ 12ਵੀਂ ਦੇ ਪ੍ਰੀਬੋਰਡ ਇਮਤਿਹਾਨ ਹੋਣਗੇ
ਵਿਦਿਆਰਥੀਆਂ ਦੀ ਅਸੰਤੁਸ਼ਟੀ ‘ਤੇ ਪ੍ਰੀਖਿਆ ਦਾ ਬਦਲ ਦਿੱਤਾ ਜਾਏਗਾ
ਇਮਤਿਹਾਨ ਕੋਰੋਨਾ ਮਹਾਮਾਰੀ ਖ਼ਤਮ ਹੋਣ ਬਾਅਦ ਹੀ ਹੋਵੇਗੀ
ਵਿਦਿਆਰਥੀਆਂ ਨੇ ਫੌਰਮੂਲੇ ‘ਤੇ ਨਾਖੁਸ਼ੀ ਜ਼ਾਹਿਰ ਕੀਤੀ
ਅਧਿਆਪਕਾਂ ਨੇ ਵੀ 11ਵੀ ਦੇ ਨੰਬਰ ਜੋੜਣ ‘ਤੇ ਇਤਰਾਜ਼ ਜਤਾਇਆ
ਵਿਦਿਆਰਥੀਆਂ ਨੂੰ ਕਾਲਜ ਦਾਖਲੇ ਤੇ ਮੁਕਾਬਲਾ ਇਮਤਿਹਾਨਾਂ ਦਾ ਫਿਕਰ
Tags :
CBSE