CBSE- ICSE 12ਵੀਂ ਦੀਆਂ ਪ੍ਰੀਖਿਆਵਾਂ ਹੋਣਗੀਆਂ ਯਾ ਨਹੀ, 3 ਜੂਨ ਨੂੰ ਹੋਵੇਗਾ ਫੈਸਲਾ

3 ਜੂਨ ਨੂੰ 12ਵੀਂ ਦੀਆਂ ਪ੍ਰੀਖਿਆਵਾਂ ਬਾਬਤ ਹੋਵੇਗਾ ਫੈਸਲਾ
CBSE ਅਤੇ ICSE ਦੀਆਂ ਪ੍ਰੀਖਿਆਵਾਂ ਬਾਰੇ ਹੋਣਾ ਫੈਸਲਾ
ਸਰਕਾਰ ਨੇ ਫੈਸਲਾ ਲੈਣ ਲਈ ਮੰਗਿਆ ਦੋ ਦਿਨ ਦਾ ਵਕਤ
SC ‘ਚ 12ਵੀਂ ਕਲਾਸ ਦੇ ਇਮਤਿਹਾਨਾਂ ਬਾਬਤ ਹੋਈ ਸੁਣਵਾਈ
ਸਰਕਾਰ ਨੇ ਪ੍ਰੀਖਿਆ ਲਈ ਸੂਬਿਆਂ ਤੋਂ ਮੰਗੇ ਸਨ ਸੁਝਾਅ
ਪ੍ਰੀਖਿਆ ਲਈ ਵੈਕਸੀਨੇਸ਼ਨ ਦਾ ਬੰਦੋਬਸਤ ਕਰਨ ਦੀ ਸੀ ਅਪੀਲ

JOIN US ON

Telegram
Sponsored Links by Taboola