ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਅੰਦਰੁਨੀ ਕਲੇਸ਼ ਖਤਮ ?
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ਮੰਥਨ
ਕਈ ਪੰਜਾਬ ਦੇ MLA ਪਹੁੰਚੇ ਦਿੱਲੀ ਦਰਬਾਰ
ਤਿੰਨ ਮੈਂਬਰੀ ਕਮੇਟੀ ਕਰ ਰਹੀ ਦਿੱਲੀ ਵਿਚ ਮੀਟਿੰਗ
ਸੁਨੀਲ ਜਾਖੜ ਵੀ ਹੋਏ ਮੀਟਿੰਗ ਵਿਚ ਹੋਏ ਸ਼ਾਮਿਲ
ਆਉਣ ਵਾਲੀਆਂ ਚੋਣਾਂ ਲੜਨ ਲਈ ਹੋਈ ਮੀਟਿੰਗ