CBSE ਦੀ 10ਵੀਂ ਪ੍ਰੀਖਿਆ ਰੱਦ ਹੋਣ 'ਤੇ ਵਿਦਿਆਰਥੀ ਦੀ ਵਧਾਈ ਚਿੰਤਾ ?
Sarfaraz Singh
Updated at:
14 Apr 2021 08:27 PM (IST)
Download ABP Live App and Watch All Latest Videos
View In AppCBSE ਦੀ 10ਵੀਂ ਪ੍ਰੀਖਿਆ ਰੱਦ ਕੀਤੀ ਗਈ
ਪ੍ਰਧਾਨ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਦੀ ਬੈਠਕ ਤੋਂ ਬਾਅਦ ਫੈਸਲਾ
4 ਮਈ ਨੂੰ ਹੋਣ ਵਾਲੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ
1 ਜੂਨ ਨੂੰ ਮੁੜ ਤੋਂ ਹਲਾਤਾਂ ਨੂੰ ਭਾਂਪ ਕੇ ਲਿਆ ਜਾਵੇਗਾ ਕੋਈ ਫੈਸਲਾ
4 ਮਈ ਨੂੰ ਹੋਣ ਵਾਲੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ
1 ਜੂਨ ਨੂੰ ਮੁੜ ਤੋਂ ਹਲਾਤਾਂ ਨੂੰ ਭਾਂਪ ਕੇ ਲਿਆ ਜਾਵੇਗਾ ਕੋਈ ਫੈਸਲਾ