SKM ਦੀ 5 ਮੈਂਬਰੀ ਕਮੇਟੀ ਦੀ ਐਮਰਜੰਸੀ ਬੈਠਕ ਅੱਜ, ਕੇਂਦਰ ਸਰਕਾਰ ਨਾਲ ਹੋ ਸਕਦੀ ਹੈ ਮੀਟਿੰਗ | Abp Sanjha

Continues below advertisement

ਸੰਯੁਕਤ ਕਿਸਾਨ ਮੋਰਚਾ ਦੀ 5 ਮੈਂਬਰੀ ਕਮੇਟੀ ਦੀ ਐਮਰਜੰਸੀ ਬੈਠਕ ਸੱਦੀ ਗਈ ਹੈ ਕੇਂਦਰ ਸਰਕਾਰ ਨਾਲ ਹੋ ਸਕਦੀ ਹੈ ਮੀਟਿੰਗ ਇਸ ਮੀਟਿੰਗ 'ਚ ਕਿਸਾਨਾਂ ਦੀਆਂ ਬਾਕੀ ਮੰਗਾ 'ਤੇ ਮੁਹਾਰ ਲੱਗ ਸਕਦੀ ਹੈ ਸੰਯੁਕਤ ਕਿਸਾਨ ਮੋਰਚਾ ਨੇ MSP 'ਤੇ ਕਾਨੂੰਨ ਬਣਾਉਣ ਅਤੇ ਹੋਰ ਮੰਗਾ ਲਈ ਸਰਕਾਰ ਨਾਲ ਗੱਲ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ | 

Continues below advertisement

JOIN US ON

Telegram