farmers bill ਖ਼ਿਲਾਫ਼ ਮਹਿਲਾਵਾਂ ਦਾ ਮੋਰਚਾ,ਅਦਾਕਾਰਾ ਜਪੁਜੀ ਖਹਿਰਾ ਨੇ ਵੀ ਦਿੱਤਾ ਸਾਥ

Continues below advertisement

ਖਿੱਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਡਟੇ ਹੋਏ ਨੇ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਚ ਰੇਲ ਟ੍ਰੈਕ ਤੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ। ਇਸ ਧਰਨੇ ਚ ਵੱਡੀ ਸੰਖਿਆ ਚ ਔਰਤਾਂ ਵੀ ਸ਼ਾਮਲ ਹੋਈਆਂ। ਔਰਤਾਂ ਨੂੰ ਸਮਰੱਥਨ ਦੇਣ ਪਹੁੰਚੀ ਪੰਜਾਬੀ ਅਦਾਕਾਰਾ ਜਪਜੀ ਖਹਿਰਾ

Continues below advertisement

JOIN US ON

Telegram