ਕਿਸਾਨਾਂ ਦੀ ਕੇਂਦਰ ਨੂੰ ਲਲਕਾਰ - ਸਰਕਾਰ ਦਾ ਤਾਂ ਲੋਕਡਾਉਨ ਖੁੱਲ ਗਿਆ,ਇਹ ਕਿਸਾਨਾਂ ਦਾ ਹੈ ਖੁਲਣਾ ਨਹੀ

Continues below advertisement
ਕਿਸਾਨਾਂ ਸਿੱਧੇ ਤੋਰ 'ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਹੈ ਕੀ ਸਰਕਾਰ ਦਾ ਤਾਂ ਲੋਕਡਾਉਨ ਖੁੱਲ ਗਿਆ,ਇਹ ਕਿਸਾਨਾਂ ਦਾ ਹੈ ਖੁਲਣਾ ਨਹੀ. ਕੇਂਦਰ ਸਰਕਾਰ ਵੱਲੋਂ ਲਏ ਗਏ ਖੇਤੀਬਾੜੀ ਕਾਨੂੰਨਾਂ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪੰਜਾਬ ਤੇ ਹਰਿਆਣਾ ਵਿੱਚ ਇਸ ਦਾ ਸਖ਼ਤ ਵਿਰੋਧ ਹੋ ਰਿਹਾ ਹੈ ਤੇ ਕਿਸਾਨ ਪਿਛਲੇ ਇੱਕ ਹਫਤੇ ਤੋਂ ਸੜਕਾਂ ‘ਤੇ ਹਨ। ਮੰਗਲਵਾਰ ਨੂੰ ਵੀ ਪੰਜਾਬ ਦੇ ਕਿਸਾਨ ਰੇਲਵੇ ਟਰੈਕ 'ਤੇ ਬੈਠ ਕੇ ਧਰਨਾ ਦੇ ਰਹੇ ਹਨ ਤੇ ਉਨ੍ਹਾਂ ਵੱਲੋਂ ਰੇਲ ਰੋਕੋ ਅੰਦੋਲਨ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ।
Continues below advertisement

JOIN US ON

Telegram