'ਮੈਂ ਗੁਰੂ ਘਰ ਵਿੱਚ ਸੇਵਾਦਾਰ ਬਣ ਕੇ ਆਇਆ, ਮੈਂ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਖਰਾ ਉਤਰਾਂਗਾ'

Continues below advertisement

ਪੰਜਾਬ ਸਰਕਾਰ ਵੱਲੋਂ ਆਪਣੀ ਕੈਬਨਟ ਦੇ ਵਿੱਚ ਪੰਜ ਨਵੇਂ ਮੰਤਰੀ  ਬਣਾਏ ਗਏ ਸਨ ਜਿਸ ਦੇ ਚਲਦੇ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕੈਬਨਟ ਮੰਤਰੀ ਬਣਨ ਤੋਂ ਬਾਅਦ ਹਰਦੀਪ ਸਿੰਘ  ਮੁੰਡੀਆਂ  ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਨਾਂ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰ ਮੌਜੂਦ ਸਨ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ  ਅੱਜ ਉਨ੍ਹਾਂ ਦਾ ਅਸ਼ੀਰਵਾਦ ਲੈਣ ਵਾਸਤੇ ਆਏ ਹੈ ਅੱਜ ਤੁਹਾਨੂੰ ਭਰਾਵਾਂ ਨੂੰ ਦੱਸਣਾ ਚਾਹਵਾਂਗਾ ਕਿ ਮੇਰੇ ਨਾਲ ਕੁਲਦੀਪ ਦੀਪ ਸਿੰਘ ਧਾਲੀਵਾਲ ਕੈਬਨਟ ਮਿਨਿਸਟਰ ਨਾਲ਼ ਹਨ ਤੇ ਅੱਜ ਹੀ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਜਿੰਮੇਵਾਰੀ ਮਿਲੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅੱਜ ਮੈਂ ਗੁਰੂ ਘਰ ਵਿੱਚ ਸੇਵਾਦਾਰ ਬਣ ਕੇ ਆਇਆ ਹਾਂ ਤੇ ਅੱਜ ਮੈਂ ਆਪਣੇ ਮਹਿਕਮੇ ਦਾ ਚਾਰਜ ਸੰਭਾਲਣ ਜਾ ਰਿਹਾ ਹਾਂ ਚਲੋ ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ ਜੋ ਮੁੱਖ ਮੰਤਰੀ ਦਾ ਸ਼ੁਰੂ ਤੋਂ ਸਪਨਾ ਸੀ ਉਹ ਸਪਨਾ ਜਰੂਰ ਸਕਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਓ ਆਪਾਂ ਸਾਰੇ ਮਿਲ ਕੇ ਇਸ ਪੰਜਾਬ ਨੂੰ ਮੁੱਢ ਤੋਂ ਰੰਗਲਾ ਪੰਜਾਬ ਬਣਾਈਏ ਤੇ ਖੁਸ਼ਹਾਲ ਪੰਜਾਬ ਬਣਾਈਏ। ਉੱਥੇ ਹੀ ਉਹਨਾਂ ਕਿਹਾ ਕਿ ਜੋ ਲੋਕਾਂ ਨੇ ਸਾਡੇ ਤੇ ਉਮੀਦਾਂ ਲਗਾ ਕੇ ਸਾਡੀ ਇਹ ਸਰਕਾਰ ਬਣਾਈ ਹੈ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਪੂਰੇ ਖਰਾ ਉਤਰਾਂਗੇ ਜਾਣਕਾਰੀ ਮੁਤਾਬਿਕ ਹਨ ਦੱਸਦੀ ਹ ਕਿ ਹਰਦੀਪ ਸਿੰਘ ਮੁੰਡਿਆਂ ਨੂੰ ਪੰਜਾਬ ਸਰਕਾਰ ਵਿੱਚ ਵਾਟਰ ਸਪਲਾਈ ਵਿਭਾਗ ਅਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਤੇ ਰੈਵਨਿਊ ਵਿਭਾਗ ਦੇ ਮਹਿਕਮੇ ਮਿਲੇ ਹਨ।

#Hardeepsinghmundian #cabinetminister #aappunjab

Five new ministers were appointed by the Punjab government in their cabinet today, after Sachkhand Shri Harimandar Sahib became the cabinet minister, Hardeep Singh Mundi came to pay obeisance. On this occasion, Cabinet Minister Kuldeep Singh Dhaliwal and other Aam Aadmi Party MLAs and workers were present with him. After that, while talking to the media, Hardeep Singh Mundiyan said that the blessing of Guru Ramdas Ji has come from the true Lord. Today I would like to tell you brothers that Kuldeep Deep Singh Dhaliwal is with me as the Cabinet Minister and today I will fulfill the responsibility given to me by the grace of God with full dedication. I have come and today I am going to take charge of my department. Let's go. He said that Punjab will be made a colorful Punjab again, which was the dream of the Chief Minister from the beginning, that dream will definitely be fulfilled. He said that let us all together make this Punjab a colorful Punjab from scratch and make a prosperous Punjab. At the same time, he said that the people who have placed their expectations on us and formed our government, we will fulfill their expectations. According to the information, Hardeep Singh Mundia has been assigned the Water Supply Department and Housing and Urban Development and Revenue Departments in the Punjab Government. Departments of

Continues below advertisement

JOIN US ON

Telegram