ਕੰਗਨਾ 'ਤੇ ਨੂੰ ਮੁੰਹ ਤੋੜ ਜਵਾਬ ਦੇਵਾਂਗੇ, ਹੁਣ ਨਹੀਂ ਹੋਏਗਾ ਸਹਿਣ

ਕੰਗਨਾ 'ਤੇ ਨੂੰ ਮੁੰਹ ਤੋੜ ਜਵਾਬ ਦੇਵਾਂਗੇ, ਹੁਣ ਨਹੀਂ ਹੋਏਗਾ ਸਹਿਣ

ਕੰਗਣਾ ਦੇ ਬਿਆਨ ਤੇ ਜੀੰਦ ਵਿਚ ਮਾਜਰਾ ਖਾਪ ਅਤੇ ਚਹਿਲ ਖਾਪ ਨੇ ਕਰਾਰਾ ਜਵਾਬ ਦਿਤਾ ਐ... ਮਾਜਰਾ ਖਾਪ ਦਾ ਕਹਿਣਾ ਐ ਕਿ ਪੁਲਿਸ ਸੁਰਖਿਆ ਦੇ ਵਿਚ ਘਰ ਵਿਚ ਬੈਠ ਕੇ ਬੋਲਣਾ ਸਬ ਤੋ ਆਸਾਨ ਐ... ਤੇ ਇਸ ਵਿਚ ਕੋਈ ਬਹਾਦਰੀ ਨਹੀ ਹੈ... ਜੇਕਰ ਕੰਗਣਾ ਵਿਚ ਹਿੰਮਤ ਹੈ ਤਾਂ ਹਰਿਆਣਾ ਵਿਚ ਆ ਕੇ ਬੋਲ ਕੇ ਦਿਖਾਵੇ....ਕੰਗਣਾ ਆਪਣੀ ਜੁਬਾਨ ਤੇ ਕੰਟਰੋਲ ਕਰੇ ਨਹੀਂ ਤਾਂ ਚੰਡੀਗੜ ਵਰਗਾ ਹਾਲ ਹੋਵੇਗਾ ..... ਅਜਿਹੇ ਸਖਤ ਸ਼ਬਦਾ ਵਿਚ ਮਾਜਰਾ ਖਾਪ ਨੇ ਕੰਗਣਾ ਨੂੰ ਜਵਾਬ ਦਿਤਾ ਐ ...ਜੇਕਰ ਕੰਗਣਾ ਚੁਪ ਨਾ ਹੋਈ ਤਾਂ ਸਾਰੀਆਂ ਖਾਪ ਮਿਲ ਕੇ ਕੋਈ ਵੱਡਾ ਫੈਸਲਾ ਲੈਣਗੀਆ । 

ਇਸ ਮੁਦੇ ਤੇ ਚਹਿਲ ਖਾਪ ਦਾ ਵੀ ਕਹਿਣਾ ਐ ਕਿ ਕੰਗਣਾ ਸਰਕਾਰ ਦੀ ਬੋਲੀ ਬੋਲ ਰਹੀ ਹੈ ... ਸਰਕਾਰ ਕੰਗਣਾ ਦੀ ਜੁਬਾਨ ਬੰਦ ਕਰਾਵੇ ਨਹੀਂ ਤਾੰ ਸਾਨੂੰ ਕਰਨੀ ਪਏਗੀ । ਹੁਣ ਅਜਿਹੇ ਬਿਆਨ ਸਹਿਣ ਨਹੀ ਕੀਤੇ ਜਾਣਗੇ ਅਤੇ ਮੁਹੰ ਤੋੜ ਜਵਾਬ ਦਿਤੇ ਜਾਣਗੇ  । 

 

 

JOIN US ON

Telegram
Sponsored Links by Taboola