ਅੰਸਾਰੀ ਦੇ ਮਾਮਲੇ ‘ਚ SC ਨੇ ਫੈਸਲਾ ਰੱਖਿਆ ਸੁਰੱਖਿਅਤ

Continues below advertisement

ਅੰਸਾਰੀ ਦੇ ਮਾਮਲੇ ‘ਚ SC ਨੇ ਫੈਸਲਾ ਰੱਖਿਆ ਸੁਰੱਖਿਅਤ
ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਦਾ ਮਸਲਾ
ਅੰਸਾਰੀ ਦੇ ਵਕੀਲ ਨੇ ਮਾਮਲੇ ਦਿੱਲੀ ਟ੍ਰਾਂਸਫਰ ਕਰਨ ਦੀ ਕੀਤੀ ਮੰਗ
ਯੂਪੀ ਦੀ ਮੰਗ ਸੰਵਿਧਾਨਿਕ ਮਤਿਆ ਦੇ ਖ਼ਿਲਾਫ-ਦੁਸ਼ਿਯੰਤ ਦਵੇ
ਸਿਖ਼ਰਲੀ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ
2019 ਤੋਂ ਪੰਜਾਬ ਦੀ ਜ਼ੇਲ੍ਹ ‘ਚ ਹੈ ਮੁਖ਼ਤਾਰ ਅੰਸਾਰੀ
ਫਿਰੌਤੀ ਮੰਗਣ ਦੇ ਇੱਕ ਮਾਮਲੇ ‘ਚ ਲਿਆਂਦਾ ਸੀ ਪੰਜਾਬ
ਯੂਪੀ ਪੁਲਿਸ ਅੰਸਾਰੀ ਨੂੰ ਲੈ ਜਾਣ ਲਈ ਕਈ ਵਾਰ ਕਰ ਚੁੱਕੀ ਮੰਗ

Continues below advertisement

JOIN US ON

Telegram