ਪੰਜਾਬ 'ਚ ਵਧਿਆ ਬਿਜਲੀ ਸੰਕਟ, ਸਾਰੇ ਪਾਵਰ ਪਲਾਂਟ ਹੋਏ ਬੰਦ
ਪੰਜਾਬ ਵਧਿਆ ਬਿਜਲੀ ਸੰਕਟ.GVK ਥਰਮਲ ਪਲਾਂਟ ਵੀ ਹੋਇਆ ਬੰਦ.ਕੋਲੋ ਦੀ ਕਮੀ ਕਾਰਨ ਸਾਰੇ ਪਾਵਰ ਪਲਾਂਟ ਹੋਏ ਬੰਦ.ਪੰਜਾਬ 'ਚ.ਸਰਕਾਰੀ ਤੇ ਪ੍ਰਾਈਵੇਟ 5 ਪਾਵਰ ਪਲਾਂਟ.ਪੰਜਾਬ ਬਾਹਰੋਂ 3000 ਮੈਗਾਵਾਟ ਖਰੀਦ ਰਿਹਾ ਬਿਜਲੀ.ਰੋਜ਼ਾਨਾ 10 ਤੋਂ 12 ਕਰੋੜ ਰੁਪਏ ਦਾ ਪੈ ਰਿਹਾ ਬੋਝ
Tags :
Punjab Government Looks For Loan Power Crises In Punjab Power Plant Shut Down Coal Crisis Punjab Electricity Cuts Bjili Band PSPCL