Video Viral 'ਚ ਵੇਖੋ ਆਟੋ ਰਿਕਸ਼ਾ 'ਚ ਡਰਾਈਵਰ ਸਮੇਤ 27 ਲੋਕ ਸੀ ਸਵਾਰ, ਪੁਲਿਸ ਦੇ ਵੀ ਉੱਡੇ ਹੋਸ਼

Continues below advertisement

Uttar Pradesh News: ਤੁਸੀਂ ਲੋਕਾਂ ਨੂੰ ਕਈ ਵਾਰ ਟ੍ਰੈਫਿਕ ਨਿਯਮ ਤੋੜਦੇ ਦੇਖਿਆ ਹੋਵੇਗਾ। ਕਈ ਵਾਰ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ, ਜਿਸ ਨੂੰ ਪੁਲਸ ਵੀ ਸ਼ੇਅਰ ਕਰਦੀ ਹੈ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਪੀ ਦਾ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਆਮ ਆਦਮੀ ਹੀ ਨਹੀਂ ਪੁਲਿਸ ਵੀ ਹੈਰਾਨ ਰਹਿ ਗਈ ਹੈ। ਦਰਅਸਲ ਪੁਲਿਸ ਨੇ ਜਦੋਂ ਸੜਕ 'ਤੇ ਜਾ ਰਹੇ ਇੱਕ ਆਟੋ ਰਿਕਸ਼ਾ ਨੂੰ ਰੋਕਿਆ ਤਾਂ ਉਸ 'ਚ ਲੋਕਾਂ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਆਟੋ ਰਿਕਸ਼ਾ ਵਿੱਚ ਡਰਾਈਵਰ ਸਮੇਤ 27 ਲੋਕ ਸਵਾਰ ਸੀ।

Continues below advertisement

JOIN US ON

Telegram