Lawrence Bishnoi: ਲਾਰੈਂਸ ਦੀ ਪੇਸ਼ੀ ਕਾਰਨ ਲੱਗਿਆ ਜਾਮ, ਆਮ ਲੋਕ ਹੋਏ ਪਰੇਸ਼ਾਨ

Continues below advertisement

Amritsar Court: ਅੰਮ੍ਰਿਤਸਰ ਕੋਰਟ 'ਚ ਲਾਰੈਂਸ ਬਿਸ਼ਨੋਈ (Lawrence Bishnoi) ਦੀ ਪੇਸ਼ੀ ਕਾਰਨ ਆਮ ਲੋਕ ਬੇਹੱਦ ਪਰੇਸ਼ਾਨ ਹੋਏ। ਕੋਰਟ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ। ਕੋਰਟ ਜਾਣ ਵਾਲੇ ਸਾਰੇ ਰਾਹ ਬੰਦ ਕੀਤੇ ਗਏ ਅਤੇ ਨਾਲ ਹੀ ਦੋਹਾਂ ਪਾਸੇ ਪੁਲਿਸ ਵੱਲੋਂ ਨਾਕੇ ਲਗਾਏ ਗਏ। ਪਰ ਇਨ੍ਹਾਂ ਸੁਰੱਖਿਆ ਇੰਤਜ਼ਾਮਾਂ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆਇਆ। ਕੋਰਟ ਦੇ ਬਾਹਰ ਲੰਬਾ ਟ੍ਰੈਫਿਕ ਜਾਮ (long traffic jam) ਲੱਗ ਗਿਆ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਕੀਤੇ ਅੰਤਜ਼ਾਮਾਂ ਤੇ ਪੁਲਿਸ ਨੇ ਸਵਾਲ ਚੁੱਕੇ ਗਏ।

Continues below advertisement

JOIN US ON

Telegram