ਹਰਿਆਣਾ 'ਚ ਜ਼ਹਿਰੀਲੀ ਸ਼ਰਾਬ ਕਾਰਨ 29 ਲੋਕਾਂ ਦੀ ਮੌਤ

ਹਰਿਆਣਾ 'ਚ ਜ਼ਹਿਰੀਲੀ ਸ਼ਰਾਬ ਕਾਰਨ 29 ਲੋਕਾਂ ਦੀ ਮੌਤ ਹੋਈ ਹੈ। ਸੋਨੀਪਤ ਚ 22 ਤੇ 7 ਲੋਕਾਂ ਦੀ ਮੌਤ ਪਾਨੀਪਤ 'ਚ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

JOIN US ON

Telegram
Sponsored Links by Taboola