ਮੁੱਕਦੀ ਗੱਲ 'ਚ ਕਿਸਾਨ ਲੀਡਰ ਪੰਧੇਰ ਨੇ ਦੱਸੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਗਲੀ ਰਣਨੀਤੀ

Continues below advertisement
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ੰਕੇ ਦੂਰ ਨਹੀਂ ਹੋਏ.ਪੰਜਾਬ 'ਚ ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰਨ ਲਈ ਸੋਧਾਂ ਹੋਈਆਂ.ਪੰਜਾਬ ਵਿਧਾਨ ਸਭਾ ਜੇ ਕਾਨੂੰਨ ਰੱਦ ਨਹੀਂ ਕਰ ਸਕਦੀ ਤਾਂ ਸੋਧ ਕਿਉਂ ?,ਕੈਪਟਨ ਸਰਕਾਰ ਨੇ ਸੋਧਾਂ ਕਰਕੇ ਸ਼ੱਕ ਪੈਦਾ ਕੀਤਾ,ਕੈਪਟਨ ਮੰਸ਼ਾ ਪੰਜਾਬ ਨੂੰ ਦੱਸਣ ਕਿ ਆਖਰ ਸੋਧਾਂ ਕਿਉਂ ਕੀਤੀਆਂ ?,ਜਦੋਂ ਰਾਸ਼ਟਰਪਤੀ ਦਸਤਖਤ ਕਰਨ ਉਦੋਂ ਕਾਂਗਰਸ ਵੰਡੇ ਮਠਿਆਈਆਂ,ਕੈਪਟਨ ਹਮਦਰਦੀ ਲੈਕੇ ਚੋਣਾਂ ਜਿੱਤਣੀਆਂ ਚਾਹੁੰਦੇ,ਸਾਡਾ ਮਨੋਰਥ ਖੇਤੀ ਕਾਨੂੰਨ ਰੱਦ ਕਰਵਾਉਣਾ,PM ਦੇ ਬਿਆਨਾਂ 'ਚ ਸਾਡੀ ਜਿੱਤ ਲੁਕੀ ਹੋਈ.ਮੋਦੀ ਮਨ ਦਾ ਬੋਝ ਬਿਹਾਰ ਜਾਕੇ ਹਲਕਾ ਕਰਦੇ.ਕਰਨਾਟਕ, ਮਹਾਰਾਸ਼ਟਰ, ਹਰਿਆਣਾ 'ਚ ਵੀ ਅੰਦੋਲਨ ਚੱਲ ਰਿਹਾ'
5 ਨਵੰਬਰ ਦਾ ਬੰਦ ਸਾਰੇ ਸ਼ੰਕੇ ਦੂਰ ਕਰੇਗਾ.PM ਕਾਨੂੰਨੀ ਤੌਰ 'ਤੇ ਦੱਸਣ ਕਿ ਆਮਦਨ ਦੁਗੁਣੀ ਹੋਣੀ ਤਾਂ ਕਿਵੇਂ ?ਫਸਲਾਂ ਦੇ ਰੇਟ ਘੱਟ ਰਹੇ, ਲਾਗਤ ਵਧ ਰਹੀ.ਅਸੀਂ ਤੱਥਾਂ ਨਾਲ ਗੱਲ ਕਰ ਰਹੇ.ਜਿਹੜੀਆਂ ਫਸਲਾਂ ਪ੍ਰਾਈਵੇਟ ਖੇਤਰ 'ਚ ਵਿਕ ਰਹੀਆਂ ਉੱਥੇ ਮੰਦਾ ਹਾਲ.ਕੌਰਪਰੇਟ ਘਰਾਣੇ ਦਬਾਅ ਪਾਕੇ ਪੀਐੱਮ ਤੋਂ ਸਭ ਕਰਵਾ ਰਹੇ.ਕੇਂਦਰ ਪੰਜਾਬ ਦੀਆਂ ਕਮਜ਼ੋਰੀਆਂ ਨੂੰ ਹਥਿਆਰ ਬਣਾ ਕੇ ਵਰਤ ਰਿਹਾ.ਆਖਰ ਕਿਉਂ ਕਿਸਾਨ ਅੰਦੋਲਨ ਨੂੰ ਧਾਰਾ 370 ਨਾਲ ਜੋੜਿਆ ਗਿਆ ?'
Continues below advertisement

JOIN US ON

Telegram