Punjab ਸਰਕਾਰ ਦਾ ਵੱਡਾ ਫੈਸਲਾ, ਭੰਗ ਕੀਤੇ 20 ਵੈੱਲਫੇਅਰ ਬੋਰਡ

ਪੰਜਾਬ ਦੀ ਮਾਨ ਸਰਕਾਰ ਵੱਲੋਂ ਇਕ ਹੋਰ ਵੱਡਾ  ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ 20 ਵੈੱਲਫੇਅਰ ਬੋਰਡ ਰੱਦ ਕਰ ਦਿੱਤੇ ਹਨ। ਵੱਖ-ਵੱਖ ਜਾਤਾਂ ਤੇ ਵੈੱਲਫੇਅਰ ਬੋਰਡ ਉਨ੍ਹਾਂ ਜਾਤਾਂ ਤੇ ਧਰਮਾਂ ਲਈ ਬਣਾਏ ਜਾਂਦੇ ਹਨ ਜਿਥੇ ਸਰਕਾਰਾਂ ਦੇ ਚਹੇਤੇ ਲੋਕ ਫਿਟ ਕੀਤੇ ਜਾਂਦੇ ਹਨ।

JOIN US ON

Telegram
Sponsored Links by Taboola