ਸੋਸ਼ਲ ਮੀਡੀਆ ਨੂੰ ਲੈ ਕੇ ਬੀਜੇਪੀ ਦੀ ਸਖਤ ਚਿਤਾਵਨੀ

Continues below advertisement

ਸੋਸ਼ਲ ਮੀਡੀਆ ‘ਤੇ ਸਖ਼ਤ ਭਾਰਤ ਸਰਕਾਰ
ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਚਿਤਾਵਨੀ
ਸੰਵਿਧਾਨ ਦੇ ਮੁਤਾਬਿਕ ਕਰੋ ਕੰਮ-ਕਾਨੂੰਨ ਮੰਤਰੀ
ਰਾਜ ਸਭਾ ਤੋਂ ਮੰਤਰੀ ਨੇ ਦਿੱਤੀ ਚਿਤਾਵਨੀ
ਸਰਕਾਰ ਨੇ ਟਵਿੱਟਰ 'ਤੇ ਜਤਾਇਆ ਸੀ ਇਤਰਾਜ਼
ਹਜ਼ਾਰ 'ਚੋਂ 500 ਦੇ ਕਰੀਬ ਟਵਿੱਟਰ ਹੈਂਡਲ ਕੀਤੇ ਬੰਦ
ਟਵਿੱਟਰ ਨੇ ਵਿਚਾਰਾਂ ਦੇ ਪ੍ਰਗਟਾਵੇ ਦਾ ਪੂਰਿਆ ਪੱਖ
Koo ਐਪ ਦੇ ਹੋ ਰਹੇ ਨੇ ਭਾਰਤ 'ਚ ਚਰਚੇ
ਕਈ ਮੰਤਰੀਆਂ ਦੇ ਕੂ ਐਪ 'ਤੇ ਨੇ ਅਕਾਊੰਟ
ਡਾਟਾ ਸੁਰੱਖਿਆ ਦਾ ਉੱਠ ਰਿਹਾ ਹੈ ਮੁੱਦਾ
Koo ਨੇ ਡਿਜ਼ੀਟਲ ਇੰਡੀਆ ਆਤਮ-ਨਿਰਭਰ ਭਾਰਤ ਚੈਲੇਂਜ ਜਿੱਤਿਆ ਸੀ
ਅਪਰਾਮਿਆ ਰਾਧਾਕ੍ਰਿਸ਼ਨਣ ਨੇ ਬੀਤੇ ਵਰ੍ਹੇ ਬਣਾਈ ਸੀ ਐਪ

Continues below advertisement

JOIN US ON

Telegram