ਪੈਂਗੋਂਗ ਝੀਲ ਤੋਂ ਪੁੱਠੇੇ ਪੈਰੀ ਪਿੱਛੇ ਮੁੜੇ ਚੀਨੀ ਫੌਜੀ

ਡਰੈਗਨ ਨੂੰ ਪਿਆ ਵਾਪਿਸ ਮੁੜਣਾ
ਪੈਂਗੋਂਗ ਝੀਲ ਤੋਂ ਪਛਾਂਹ ਹਟਣ ਲੱਗੇ ਚੀਨੀ ਫੌਜੀ
ਉੱਤਰੀ ਅਤੇ ਦੱਖਣੀ ਕੰਢੇ ਤੋਂ ਪਿੱਛੇ ਹਟੇ ਚੀਨੀ ਫੌਜੀ
ਚੀਨ ਆਪਣੀ ਫੌਜ ਫਿੰਗਰ-8 ਦੇ ਪੂਰਬ ਵੱਲ ਰੱਖੇਗਾ
ਭਾਰਤ ਦੇ ਫੌਜੀ ਫਿੰਗਰ-3 ਦੇ ਨੇੜੇ ਸਥਾਈ ਬੇਸ ‘ਚ ਰਹਿਣਗੇ
ਫਿੰਗਰ 8 ਅਤੇ 3 ਦੇ ਵਿਚਾਲੇ ਪੈਟਰੋਲਿੰਗ ਨਹੀਂ ਹੋਵੇਗੀ
ਭਾਰਤ ਅਤੇ ਚੀਨ ਦਰਮਿਆਨ ਹੋਇਆ ਸਮਝੌਤਾ
ਜੂਨ 2020 ’ਚ ਗਲਵਨ ਘਾਟੀ ‘ਚ ਹਿੰਸਾ ਹੋਈ ਸੀ
ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ

JOIN US ON

Telegram
Sponsored Links by Taboola