ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਲੱਖੇ ਸਿਧਾਣੇ ਨੇ ਮੁੜ ਦਿੱਤੀਆਂ ਦਲੀਲਾ

Continues below advertisement

ਲਾਲ ਕਿਲ੍ਹੇ ਦੀ ਘਟਨਾ ਦਾ ਮੁਲਜ਼ਮ ਹੈ ਲੱਖਾ ਸਧਾਣਾ
ਲੱਖਾ ਸਧਾਣਾ ਦੀ ਤਲਾਸ਼ ਕਰ ਰਹੀ ਹੈ ਦਿੱਲੀ ਪੁਲਿਸ
ਲੱਖਾ ਸਧਾਣਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ
ਕਿਸਾਨ ਲੀਡਰਾਂ ਅਤੇ ਲੋਕਾਂ ਨੂੰ ਮੁਲਜ਼ਮ ਦੀਆਂ ਨਸੀਹਤਾਂ !
ਦੀਪ ਅਤੇ ਲੱਖਾ ‘ਤੇ ਅੰਦੋਲਨ ਨੂੰ ਢਾਹ ਲਾਉਣ ਦੇ ਇਲਜ਼ਾਮ
ਕਿਸਾਨ ਲੀਡਰ ਦੋਵਾਂ ਤੋਂ ਕਰ ਚੁੱਕੇ ਨੇ ਕਿਨਾਰਾ
ਦੀਪ ਸਿੱਧੂ ਤੋਂ ਬਾਅਦ ਹੁਣ ਲੱਖਾ ਸਧਾਣਾ ਦੀ ਭਾਲ
25 ਜਨਵਰੀ ਨੂੰ ਲੱਖਾ ਸਧਾਣਾ ਨੇ ਦਿੱਤਾ ਸੀ ਭਾਸ਼ਣ 

ਭਾਸ਼ਣ 'ਚ ਪਾਬੰਦੀਸ਼ੁਦਾ ਰਾਹ ਬਾਬਤ ਲੋਕਾਂ ਨੂੰ ਉਕਸਾਇਆ

Continues below advertisement

JOIN US ON

Telegram