Breaking - Punjab 'ਚ Corona ਦਾ ਕਹਿਰ ਜਾਰੀ, 2452 ਨਵੇਂ ਕੇਸ

56 ਲੋਕਾਂ ਨੇ 24 ਘੰਟਿਆਂ ਅੰਦਰ ਤੋੜਿਆ ਦਮ 

2452 ਨਵੇਂ ਕੋਰੋਨਾ ਕੇਸ ਆਏ, 23832 ਹੋਏ ਐਕਟਿਵ ਕੇਸ

ਲੁਧਿਆਣਾ ਅਤੇ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ 

ਹੁਸ਼ਿਆਰਪੁਰ ਅਤੇ ਜਲੰਧਰ ‘ਚ ਸਭ ਤੋਂ ਵੱਧ ਮੌਤਾਂ 

JOIN US ON

Telegram
Sponsored Links by Taboola