Breaking | ਖੱਟਰ ਸਰਕਾਰ ਨੂੰ ਘੇਰਣ ਲਈ ਖਾਪ ਪੰਚਾਇਤਾਂ ਦੀ ਰਣਨੀਤੀ

Continues below advertisement

ਖੱਟਰ ਸਰਕਾਰ ਨੂੰ ਘੇਰਣ ਲਈ ਖਾਪ ਪੰਚਾਇਤਾਂ ਦੀ ਰਣਨੀਤੀ.ਜੀੰਦ 'ਚ ਹੋਈ ਮੀਟਿੰਗ 'ਚ 40 ਤੋਂ ਵੱਧ ਖਾਪ ਨੁਮਾਇੰਦਿਆਂ ਨੇ ਹਿੱਸਾ ਲਿਆ.ਵਿਧਾਇਕ ਬਣੇ ਕਿਸਾਨਾਂ ਦੇ ਪੁੱਤਾਂ ਨੂੰ ਅਪੀਲ ਕਰੇਗੀ ਖਾਪ ਪੰਚਾਇਤ.ਵਿਧਾਇਕਾਂ ਨੂੰ ਸਰਕਾਰ ਤੋਂ ਹਿਮਾਇਤ ਵਾਪਿਸ ਲੈਣ ਦੀ ਅਪੀਲ ਕਰੇਗੀ ਖਾਪ 

Continues below advertisement

JOIN US ON

Telegram