ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਾਬਕਾ ਖਿਡਾਰੀਆਂ ਦਾ ਵੱਡਾ ਐਲਾਨ

Continues below advertisement

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਾਬਕਾ ਖਿਡਾਰੀਆਂ ਦਾ ਐਲਾਨ.ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ‘ਤੇ ਅਵਾਰਡ ਵਾਪਿਸ ਕਰਨ ਦਾ ਐਲਾਨ.ਪਹਿਲਵਾਨ ਕਰਤਾਰ ਸਿੰਘ, ਬਾਸਕਿਟਬਾਲ ਖਿਡਾਰੀ ਸੱਜਣ ਸਿੰਘ ਵੱਲੋਂ ਫੈਸਲਾ.ਰਾਜਵੀਰ ਕੌਰ, ਓਲੰਪੀਅਨ ਗੁਰਮੇਲ ਸਿੰਘ ਵੱਲੋਂ ਕੀਤਾ ਗਿਆ ਐਲਾਨ .5 ਦਸੰਬਰ ਤੱਕ ਮੰਗਾਂ ਨਾ ਮੰਨੇ ਜਾਣ ‘ਤੇ ਕਰਨਗੇ ਦਿੱਲੀ ਕੂਚ 

Continues below advertisement

JOIN US ON

Telegram