ਕੇਂਦਰ ਨੇ ਪੁਰਾਣੀਆਂ ਗੱਲਾਂ ਦੋਹਰਾ ਭੇਜੀ ਨਵੀਂ ਚਿੱਠੀ, ਕਿਸਾਨ ਜਥੇਬੰਦੀਆਂ ਕਲ੍ਹ ਲੈਣਗੀਆਂ ਫੈਸਲਾ

Continues below advertisement
ਕੇਂਦਰ ਨੇ ਕਿਸਾਨਾਂ ਨੂੰ ਮੁੜ ਚਿੱਠੀ ਲਿਖੀ ,ਸਰਕਾਰ ਨੇ ਕਿਸਾਨਾਂ ਤੋਂ ਫਿਰ ਗੱਲਬਾਤ ਦਾ ਸਮਾਂ ਮੰਗਿਆ ਕੇਂਦਰ ਨੇ ਸਮਾਂ ਤੇ ਤਰੀਕ ਮੁੜ ਕਿਸਾਨਾਂ 'ਤੇ ਛੱਡਿਆ।ਜਿਸ 'ਤੇ ਕਿਸਾਨ ਜਥੇਬੰਦੀਆਂ 25 ਦਸੰਬਰ ਨੂੰ ਫੈਸਲੀ ਲੈਣਗੀਆਂ 
Continues below advertisement

JOIN US ON

Telegram