ਦਿੱਲੀ ਅੰਦੋਲਨ- ਕਿਸਾਨਾਂ ਲਈ ਸ਼ਹੀਦ ਫੇਰੂ ਮਾਨ ਦਲ ਮਰਨ ਵਰਤ 'ਤੇ ਬੈਠੇ
ਸ਼ਹੀਦ ਫੇਰੂ ਮਾਨ ਦਲ ਮਰਨ ਵਰਤ 'ਤੇ ਬੈਠੇ
29 ਦਿਨਾਂ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਨੇ ਕਿਸਾਨ
ਅੰਦੋਲਨ 'ਚ 30 ਤੋਂ ਵੱਧ ਕਿਸਾਨਾਂ ਨੇ ਗਵਾਈ ਜਾਨ
ਕਿਸਾਨਾਂ ਦੇ ਹੱਕ 'ਚ 23 ਦਸੰਬਰ ਤੋਂ ਸ਼ੁਰੂ ਮਰਨ ਵਰਤ
ਹੜਤਾਲੀਆਂ ਨੇ 13 ਦਸੰਬਰ ਤੋਂ ਨਹੀਂ ਖਾਧਾ ਅੰਨ
29 ਦਿਨਾਂ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਨੇ ਕਿਸਾਨ
ਅੰਦੋਲਨ 'ਚ 30 ਤੋਂ ਵੱਧ ਕਿਸਾਨਾਂ ਨੇ ਗਵਾਈ ਜਾਨ
ਕਿਸਾਨਾਂ ਦੇ ਹੱਕ 'ਚ 23 ਦਸੰਬਰ ਤੋਂ ਸ਼ੁਰੂ ਮਰਨ ਵਰਤ
ਹੜਤਾਲੀਆਂ ਨੇ 13 ਦਸੰਬਰ ਤੋਂ ਨਹੀਂ ਖਾਧਾ ਅੰਨ
'ਫੇਰੂ ਮਾਨ ਜੀ ਨੇ ਮਰਨ ਵਰਤ ਰੱਖ ਦਿੱਤੀ ਸੀ ਸ਼ਹੀਦੀ'
'ਅਸੀਂ ਕਿਸਾਨੀ ਅਤੇ ਦੇਸ਼ ਦੀ ਕੁਰਬਾਨੀ ਦੇਣ ਨੂੰ ਤਿਆਰ'
'ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਡਟੇ ਰਹਾਂਗੇ'
Tags :
Shaheed Pheru Maan Dal FarmLaw Delhi Andolan Delhi Agitation Kisan Dharna Farm Act Agriculture Law Farmers Protest