ਕੈਪਟਨ ਨੇ ਕਿਸਾਨਾਂ ਲਈ ਜਾਰੀ ਕੀਤੇ ਹੈਲਪ ਲਾਈਨ ਨੰਬਰ, ਪਰ ਕਿਸਾਨਾਂ ਨੇ CM ਨੂੰ ਦਿੱਤੀ ਇਹ ਸਲਾਹ
Continues below advertisement
29 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਸੰਘਰਸ਼ 'ਚ ਡਟੇ ਕਿਸਾਨ
ਕੈਪਟਨ ਨੇ ਕਿਸਾਨਾਂ ਲਈ ਜਾਰੀ ਕੀਤੇ ਹੈਲਪ ਲਾਈਨ ਨੰਬਰ
ਘਰਾਂ 'ਚ ਐਮਰਜੈਂਸੀ ਹੋਣ 'ਤੇ ਕਿਸਾਨ ਕਰ ਸਕਦੇ ਗੱਲਬਾਤ
ਕੈਪਟਨ ਸਾਹਬ ਨੂੰ ਜੇ ਚਿੰਤਾ ਤਾਂ ਮਸਲੇ ਹੱਲ ਕਰਾਉਣ - ਕਿਸਾਨ
'ਕੈਪਟਨ ਆਪਣੇ ਵਿਚਾਰਨ ਵਾਲੇ ਮਸਲਿਆਂ 'ਤੇ ਧਿਆਨ ਦੇਣ'
'ਅਸੀਂ ਸਾਰੇ ਕਿਸਾਨ ਇੱਕ-ਦੂਜੇ ਦੀ ਹਰ ਤਰ੍ਹਾਂ ਦੀ ਕਰ ਰਹੇ ਮਦਦ
'ਸਰਕਾਰ ਨੇ ਅੰਦੋਲਨ ਸਬੰਧੀ ਅਫ਼ਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ'
'ਲੋਕਾਂ ਦਾ ਧਿਆਨ ਖਿੱਚਣ ਲਈ ਸਿਰਫ਼ ਡਰਾਮੇਬਾਜ਼ੀ ਕੀਤੀ'

Tags :
29th Day Kisan Protest Helpline No. For Farmers Delhi Andolan Kisan Dharna Captain Amarinder Punjab Cm Punjab Farmers Farmers