Breaking: ਚੰਡੀਗੜ੍ਹ ‘ਚ ਕੋਰੋਨਾ ਪਾਬੰਦੀਆਂ ਦਾ ਵਧਾਇਆ ਗਿਆ ਸਮਾਂ, ਜਾਣੋ ਕੀ ਖੁੱਲੇਗਾ ਕੀ ਰਹੇਗਾ ਬੰਦ

ਚੰਡੀਗੜ੍ਹ ‘ਚ ਕੋਰੋਨਾ ਪਾਬੰਦੀਆਂ 9 ਜੂਨ ਤੱਕ ਵਧਾਈਆਂ ਗਈਆੰ 

ਸਾਰੀਆਂ ਦੁਕਾਨਾਂ 9 ਤੋਂ 4 ਵਜੇ ਤੱਕ ਖੁੱਲਣਗੀਆਂ 

ਸ਼ਰਤਾਂ ਤਹਿਤ ਸੈਲੋ ਅਤੇ ਬਾਰਬਰ ਸ਼ੌਪਸ ਖੋਲੀਆਂ ਜਾਣਗੀਆਂ 

ਖਿਡਾਰੀਆਂ ਦੇ ਲਈ ਸਪੋਰਟ ਸਹੂਲਤਾਂ ਖੋਲੀਆਂ ਜਾਣਗੀਆਂ 

ਪੂਲ ਅਤੇ ਜਿਮ ਫਿਲਹਾਲ ਬੰਦ ਹੀ ਰਹਿਣਗੇ 

JOIN US ON

Telegram
Sponsored Links by Taboola