ਆੜਤੀਆਂ ਨੇ ਲਾਇਆ ਧਰਨਾ, ਵੱਡੇ ਪੱਧਰ ‘ਤੇ ਅੰਦੋਲਨ ਵਿੱਢਣ ਦੀ ਦਿੱਤੀ ਚਿਤਾਵਨੀ

Continues below advertisement

ਆੜਤੀਆਂ ਨੇ ਖੰਨਾ ਮੰਡੀ ‘ਚ ਲਾਇਆ ਧਰਨਾ
131 ਕਰੋੜ ਬਕਾਏ ਦੀ ਮੰਗ ਨੂੰ ਲੈ ਕੇ ਕੀਤਾ ਮੁਜ਼ਾਹਰਾ
ਵੱਡੇ ਪੱਧਰ ‘ਤੇ ਅੰਦੋਲਨ ਵਿੱਢਣ ਦੀ ਦਿੱਤੀ ਚਿਤਾਵਨੀ
ਕੇਂਦਰ ਅਤੇ ਸੂਬਾ ਸਰਕਾਰ ਤੋਂ ਖ਼ਫਾ ਨੇ ਆੜਤੀਏ
ਕਿਸਾਨਾਂ ਨੂੰ ਸਿੱਧੀ ਅਦਾਇਗੀ ਤੇ ਲੈਂਡ ਰਿਕੌਰਡ ਦਾ ਮਾਮਲਾ
1 ਅਪ੍ਰੈਲ ਨੂੰ ਸੀਐੱਮ ਨੇ ਆੜਤੀਆਂ ਨਾਲ ਕੀਤੀ ਸੀ ਮੁਲਾਕਾਤ
ਮਸਲਾ ਹੱਲ ਕਰਨ ਦਾ ਮੁੱਖ ਮੰਤਰੀ ਨੇ ਦਿੱਤਾ ਸੀ ਭਰੋਸਾ
FCI ਨੇ ਖਰੀਦ ਪ੍ਰੀਕਿਰਿਆ ਲਈ ਲਾਈਆਂ ਨੇ ਸ਼ਰਤਾਂ
ਫਸਲ ਵੇਚਣ ਮੌਕੇ ਕਿਸਾਨ ਜ਼ਮੀਨ ਦਾ ਰਿਕੌਰਡ ਦੇਣ: FCI
ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਪਾਇਆ ਜਾਵੇਗਾ: FCI
ਸਿੱਧੀ ਅਦਾਇਗੀ 1 ਸਾਲ ਅੱਗੇ ਪਾਈ ਜਾਵੇ: ਕੈਪਟਨ
ਕਣਕ ਦੀ ਖਰੀਦ ਪੰਜਾਬ ਸਰਕਾਰ 10 ਅਪ੍ਰੈਲ ਤੋਂ ਕਰ ਰਹੀ
5 ਅਪ੍ਰੈਲ ਨੂੰ FCI ਦੀਆਂ ਸ਼ਰਤਾਂ ਖ਼ਿਲਾਫ਼ ਪ੍ਰਦਰਸ਼ਨ: SKM

Continues below advertisement

JOIN US ON

Telegram