ਭਾਰਤ 'ਚ ਮੁੜ ਫੜੀ ਕੋਰੋਨਾ ਨੇ ਰਫਤਾਰ, 24 ਘੰਟਿਆਂ 44,281 ਨਵੇਂ ਕੇਸ
ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ.ਪਿਛਲੇ 24 ਘੰਟਿਆਂ 'ਚ ਆਏ 44,281 ਨਵੇਂ ਕੇਸ.ਪਿਛਲੇ 24 ਘੰਟਿਆਂ 'ਚ 512 ਲੋਕਾਂ ਦੀ ਮੌਤ ਹੋਈ
Tags :
India Case.corona Deaths Corona Update Today Covid-19 Returns Again India Corona Peak India Corona