ਕੋਰੋਨਾ ਮਹਾਂਮਾਰੀ ਕਾਰਨ ਭਾਰਤ 'ਚ ਸਥਿਤੀ ਗੰਭੀਰ, ਅੱਜ ਆਏ ਹੈਰਾਨ ਕਰਨ ਵਾਲਾ ਅੰਕੜੇ

Continues below advertisement

ਭਾਰਤ ਅੰਦਰ ਕੋਰੋਨਾਵਾਇਰਸ ਦਾ ਪ੍ਰਸਾਰ ਵੱਧਦਾ ਹੀ ਜਾ ਰਿਹਾ ਹੈ।ਪਿਛਲੇ 24 ਘੰਟਿਆਂ ਦੌਰਾਨ 86,432 ਨਵੇਂ ਕੇਸਾਂ ਦੇ ਨਾਲ ਦੇਸ਼ ਅੰਦਰ ਕੋਰੋਨਾਵਾਇਰਸ ਦਾ ਅੰਕੜਾ 40 ਲੱਖ ਪਾਰ ਹੋ ਗਿਆ ਹੈ।ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ ਅੰਦਰ ਕੁੱਲ੍ਹ 40,23,179 ਕੇਸ ਹੋ ਗਏ ਹਨ।ਇਸ ਸਮੇਂ 8,46,395 ਐਕਟਿਵ ਕੇਸ ਹਨ।ਜਿਸ ਵਿੱਚੋਂ 31,07,223 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।ਸਿਹਤ ਮੰਤਰਾਲੇ ਦੇ ਮੁਤਾਬਿਕ 69,561 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

Continues below advertisement

JOIN US ON

Telegram