Weekend ਕਰਫਿਊ ਖਿਲਾਫ ਦੁਕਾਨਦਾਰ, ਸਰਕਾਰ ਨੂੰ ਦਿੱਤੀ ਚਿਤਾਵਨੀ

Continues below advertisement
#Mohalishopkeepers #Punjabgovt #weekendcurfew

ਪੰਜਾਬ ਸਰਕਾਰ ਦੇ ਵੀਕੈਂਡ ਕਰਫਿਊ ਤੋਂ ਖ਼ਫ਼ਾ ਮੁਹਾਲੀ ਦੇ ਦੁਕਾਨਦਾਰ. ਦੁਕਾਨਦਾਰਾਂ ਨੇ ਸਰਕਾਰ ਨੂੰ ਚੇਤਾਵਨੀ ਤੇ ਸ਼ਨੀਵਾਰ ਅਤੇ ਐਤਵਾਰ ਦੁਕਾਨਾਂ ਖੋਲ੍ਹਣ ਨੂੰ ਕੀਤਾ ਚੈਲੇਂਜ. ਦੁਕਾਨਦਾਰਾਂ ਦੀ ਮੰਗ ਹੈ ਕਿ ਵੀਕੈਂਡ 'ਤੇ ਬਾਜ਼ਾਰ ਬੰਦ ਰੱਖਣ ਨਾਲ ਕਰੋਨਾ ਰੋਕਿਆ ਨਹੀਂ ਜਾ ਸਕਦਾ.ਚੰਡੀਗੜ੍ਹ ਅਤੇ ਪੰਚਕੂਲਾ ਨੇ ਨਹੀਂ ਲਗਾਈਆਂ ਕੋਈ ਵੀ ਪਾਬੰਦੀਆਂ.ਦੁਕਾਨਦਾਰਾ ਨੇ ਇਹ ਵੀ ਕਿਹਾ ਸ਼ਾਪਿੰਗ ਲਈ ਮੁਹਾਲੀ ਦਾ ਗਾਹਕ ਚੰਡੀਗੜ੍ਹ ਨੂੰ ਜਾ ਰਿਹਾ'.ਪੰਜਾਬ ਸਰਕਾਰ ਵਪਾਰੀਆਂ ਤੋਂ ਸਭ ਤੋਂ ਵੱਧ ਟੈਕਸ ਵਸੂਲੀ ਤੇ ਤੰਗ ਵੀ ਸਭ ਤੋਂ ਵੱਧ ਮੁਹਾਲੀ ਦੇ ਵਪਾਰੀਆਂ ਨੂੰ ਕਰ ਰਹੀ.ਚੰਡੀਗੜ੍ਹ ਅਤੇ ਪੰਚਕੂਲਾ ਦੀ ਤਰਜ਼ ਤੇ ਮੁਹਾਲੀ ਚ ਵੀਕੈਂਡ ਕਰਫਿਊ ਬੰਦ ਕੀਤਾ ਜਾਵੇ.ਮਹੀਨੇ ਚ ਸਿਰਫ਼ ਪੰਦਰਾਂ ਦਿਨ ਹੀ ਦੁਕਾਨ ਖੋਲ੍ਹਣ ਨਾਲ ਖਰਚੇ ਪੂਰੇ ਨਹੀਂ ਹੋ ਸਕਦੇ.ਪੰਜਾਬੀ ਭਾਸ਼ਾ 'ਚ ਹਰ ਛੋਟੀ ਤੇ ਵੱਡੀ ਖ਼ਬਰ ਵੇਖਣ ਲਈ ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ।
Continues below advertisement

JOIN US ON

Telegram