Breaking : ਭਾਰਤ 'ਚ ਤਾਉਤੇ ਤੋਂ ਬਾਅਦ ਚਕਰਵਾਤੀ ਤੂਫਾਨ ‘ਯਾਸ’ ਦਾ ਖਤਰਾ,ਤਬਾਹੀ ਤੋਂ ਬਚਣ ਲਈ ਤਿਆਰੀ ਕੀਤੀ ਗਈ ਸ਼ੁਰੂ
ਤਾਉਤੇ ਤੋਂ ਬਾਅਦ ਚਕਰਵਾਤੀ ਤੂਫਾਨ ‘ਯਾਸ’ ਦਾ ਖਤਰਾ
ਤਬਾਹੀ ਤੋਂ ਬਚਣ ਲਈ ਤਿਆਰੀ ਕੀਤੀ ਗਈ ਸ਼ੁਰੂ
26 ਮਈ ਨੂੰ ਪੱਛਮੀ ਬੰਗਾਲ-ਓਡੀਸ਼ਾ ਦੇ ਤੱਟਾਂ ਤੱਕ ਪਹੁੰਚ ਸਕਦਾ
ਪੂਰਵੀ ਰੇਲਵੇ ਨੇ 25 ਟ੍ਰੇਨਾਂ ਕੀਤੀਆਂ ਰੱਦ