Kangana Ranaut | ਹਿਮਾਚਲ 'ਚ ਤਬਾਹੀ - ਵੇਖੋ ਕੀ ਕਰ ਰਹੀ ਕੰਗਨਾ ਰਣੌਤ...!

Continues below advertisement

Kangana Ranaut | ਹਿਮਾਚਲ 'ਚ ਤਬਾਹੀ - ਵੇਖੋ ਕੀ ਕਰ ਰਹੀ ਕੰਗਨਾ ਰਣੌਤ...! 
ਹਿਮਾਚਲ 'ਚ ਕੁਦਰਤ ਨੇ ਮਚਾਈ ਤਬਾਹੀ 
ਸੁਰੱਖਿਆ ਦੇ ਮੱਦੇਨਜ਼ਰ 82 ਰੂਟਾਂ 'ਤੇ ਬੱਸ ਸੇਵਾਵਾਂ ਮੁਅੱਤਲ
ਹੁਣ ਤੱਕ ਸੂਬੇ 'ਚ 77 ਲੋਕਾਂ ਦੀ ਮੌਤ
ਹਿਮਾਚਲ ਨੂੰ 655 ਕਰੋੜ ਦਾ ਨੁਕਸਾਨ
ਲਾਪਤਾ 45 ਲੋਕਾਂ ਦੀ ਭਾਲ ਜਾਰੀ
ਮੰਤਰਾਲਿਆਂ ਨਾਲ ਮਦਦ ਲਈ ਗੱਲ ਕਰ ਰਹੀ ਕੰਗਨਾ 
ਹਿਮਾਚਲ 'ਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ |
ਬੱਦਲ ਫਟਣ ਤੇ ਮੂਸਲਾਧਾਰ ਬਾਰਿਸ਼ ਕਾਰਨ ਹੜ੍ਹ ਆਏ ਹੋਏ ਹਨ ਤੇ ਜਗਾਹ ਜਗਾਹ ਲੈਂਡਸਲਾਈਡ ਹੋ ਰਹੀ ਹੈ |
ਇਸ ਵਜ੍ਹਾ ਕਾਰਨ ਸੂਬੇ ਦੀਆਂ 114 ਸੜਕਾਂ ਬੰਦ ਪਈਆਂ ਹਨ 
ਮੌਸਮ ਵਿਭਾਗ ਨੇ 7 ਅਗਸਤ ਤੱਕ ਸੂਬੇ 'ਚ ਭਾਰੀ ਬਾਰਿਸ਼ ਲਈ 'ਯੈਲੋ' ਅਲਰਟ ਜਾਰੀ ਕੀਤਾ ਹੈ।
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ,
ਮੰਡੀ 'ਚ 36 ਸੜਕਾਂ ਆਵਾਜਾਈ ਲਈ ਬੰਦ
ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਵੀ 82 ਰੂਟਾਂ 'ਤੇ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ।
77 ਲੋਕਾਂ ਦੀ ਜਾਨ ਚਲੀ ਗਈ ਅਤੇ 655 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਬੱਦਲ ਫਟਣ ਤੋਂ ਬਾਅਦ ਲਾਪਤਾ 45 ਲੋਕਾਂ ਦੀ ਭਾਲ ਜਾਰੀ ਹੈ।
ਇਸੀ ਦੌਰਾਨ ਮੰਡੀ ਤੋਂ MP ਕੰਗਨਾ ਰਣੌਤ ਮਦਦ ਲਈ ਸਾਰੇ ਮੰਤਰਾਲਿਆਂ 
ਨਾਲ ਗੱਲ ਕਰ ਰਹੀ ਹੈ ਤੇ ਉਹ ਜਲਦ ਹਿਮਾਚਲ ਦੌਰੇ 'ਤੇ ਜਾਵੇਗੀ |

Continues below advertisement

JOIN US ON

Telegram