ਅੰਮ੍ਰਿਤਸਰ 'ਚ ਮਕਰ ਸਕ੍ਰਾਂਤੀ ਮੌਕੇ ਰਾਮ ਮੰਦਿਰ ਦੀ ਉਸਾਰੀ ਲਈ ਨਿਧੀ ਸਮਰਪਣ ਅਭਿਆਨ ਦੀ ਸ਼ੁਰੂਆਤ

Continues below advertisement
ਰਾਮ ਮੰਦਿਰ ਦੀ ਉਸਾਰੀ ਲਈ ਨਿਧੀ ਸਮਰਪਣ ਅਭਿਆਨ ਦੀ ਸ਼ੁਰੂਆਤ.ਮਕਰ ਸਕ੍ਰਾਂਤੀ ਦੇ ਮੌਕੇ ‘ਤੇ ਸ਼ੁਰੂ ਕੀਤਾ ਗਿਆ ਅਭਿਆਨ.45 ਦਿਨਾਂ ਦਾ ਅਭਿਆਨ ਮਾਘ ਦੀ ਪੂਰਨਮਾਸ਼ੀ ਤੱਕ ਚੱਲੇਗਾ.ਅੰਮ੍ਰਿਤਸਰ ‘ਚ ਰਾਮ ਤੀਰਥ ਮੰਦਿਰ ਤੋਂ ਹੋਈ ਸ਼ੁਰੂਆਤ.ਅਯੋਧਿਆ 'ਚ ਬਣਨ ਵਾਲੇ ਰਾਮ ਮੰਦਿਰ ਲਈ ਫੰਡ ਇਕੱਠਾ ਕੀਤਾ ਜਾਵੇਗਾ.ਅਭਿਆਨ ਦੀ ਸ਼ੁਰੂਆਤ ਲਈ RSS  ਲੀਡਰ ਅੰਮ੍ਰਿਤਸਰ ਪੁੱਜੇ.27 ਫਰਵਰੀ ਤੱਕ ਵਰਕਰ ਰਾਮ ਮੰਦਿਰ ਲਈ ਧਨ ਇਕੱਠਾ ਕਰਨਗੇ.ਆਪਣੀ ਸਮਰਥਾ ਦੇ ਅਨੁਸਾਰ ਹਰ ਵਿਅਕਤੀ ਦੇ ਸਕਦਾ ਦਾਨ.ਨਿਧੀ ਸਮਰਪਣ ਅਭਿਆਨ ਦੀ ਸ਼ੁਰੂਆਤ ਪੂਰੇ ਦੇਸ਼ 'ਚ ਅੱਜ ਤੋਂ ਹੋਈ 
Continues below advertisement

JOIN US ON

Telegram