ਖਰਾਬ ਮੌਸਮ ਕਾਰਨ ਰੋਕੀ ਗਈ ਅਮਰਨਾਥ ਯਾਤਰਾ ਅੱਜ ਤੋਂ ਮੁੜ ਸ਼ੁਰੂ
8 ਜੁਲਾਈ ਨੂੰ ਬੱਦਲ ਫਟਣ ਨਾਲ 16 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ... 40 ਦੇ ਕਰੀਬ ਲਾਪਤਾ ਨੇ... ਹਾਲਾਂਕਿ ਇਸ ਹਾਦਸੇ ਦੇ ਤਿੰਨ ਦਿਨ ਬਾਅਦ ਮੁੜ ਤੋਂ ਅਮਰਨਾਥ ਯਾਤਰਾ ਬਹਾਲ ਕੀਤੀ ਗਈ ਸੀ.... ਪਰ ਹੁਣ ਖਰਾਬ ਮੌਸਮ ਨੂੰ ਦੇਖਦਿਆਂ ਮੁੜ ਤੋਂ ਯਾਤਰਾ ਨੂੰ ਰੋਕਣ ਦਾ ਫੈਸਲਾ ਲਿਆ ਗਿਆ