ਯੂਥ ਅਕਾਲੀ ਦਲ ਵਲੋਂ 'ਰਿਹਾਈ' ਅਤੇ 'SYL' ਗਾਣੇ ਬੈਨ ਖਿਲਾਫ ਟਰੈਕਟਰ ਮਾਰਚ

Continues below advertisement

ਯੂਥ ਅਕਾਲੀ ਦਲ ਵਲੋਂ ਪੰਜਾਬ ਭਰ 'ਚ ਕੇਂਦਰ ਸਰਕਾਰ ਵਲੋਂ 'ਰਿਹਾਈ' ਅਤੇ 'SYL' ਗਾਣੇ 'ਤੇ ਬੈਨ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ। ਜਿਸ 'ਚ ਵਰਕਰਾਂ ਨੇ ਡੀਸੀ ਦਫ਼ਤਰ ਜਾ ਕੇ ਮੰਗ ਪੱਤਰ ਸੌਂਪੇ ਅਤੇ ਇਨ੍ਹਾਂ ਗਾਣਿਆਂ ਤੋਂ ਬੈਨ ਨੂੰ ਹੱਟਾਉਣ ਦੀ ਮੰਗ ਕੀਤੀ

Continues below advertisement

JOIN US ON

Telegram