ਗਿੱਧਾ ਅਤੇ ਬੋਲੀਆਂ ਪਾ ਖੇਤੀ ਕਾਨੂੰਨਾਂ ਦਾ ਕੀਤਾ ਵਿਰੋਧ

ਪੰਜਾਬ ਦਾ ਗਿੱਧਾ ਵੀ ਸਿੰਘੂ ਬੌਰਡਰ 'ਤੇ ਦੇਖਣ ਨੂੰ ਮਿਲਿਆ
ਬੋਲੀਆਂ ਪਾ ਕੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਕੀਤਾ ਵਿਰੋਧ

ਦਿੱਲੀ ਸਰਹੱਦ 'ਤੇ ਵੀ ਕਿਸਾਨ ਮਹਿਲਾ ਦਿਵਸ ਮਨਾਇਆ
ਵੱਡੀ ਗਿਣਤੀ ਵਿੱਚ ਮਹਿਲਾਵਾਂ ਦਾ ਇਕੱਠ ਹੋਇਆ
ਸਿੰਘੂ ਬੌਰਡਰ 'ਤੇ ਲਗਾਈ ਗਈ ਸਾਂਝੀ ਸਟੇਜ਼
ਪੱਛਮੀ ਸੰਗੀਤ ਦੀਆਂ ਧੁਨਾਂ ਵੀ ਸੁਣਨ ਨੂੰ ਮਿਲੀਆਂ
ਪੰਜਾਬ ਦਾ ਗਿੱਧਾ ਵੀ ਸਿੰਘੂ ਬੌਰਡਰ 'ਤੇ ਦੇਖਣ ਨੂੰ ਮਿਲਿਆ
ਬੋਲੀਆਂ ਪਾ ਕੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਕੀਤਾ ਵਿਰੋਧ
ਪੰਜਾਬੀ ਗਾਇਕ ਤੇ ਲੇਖਕ ਸ਼੍ਰੀ ਬਰਾੜ ਵੀ ਪਹੁੰਚੇ ਟਿਕਰੀ
ਸ਼੍ਰੀ ਬਰਾੜ ਨੇ ਵੀ ਪੰਜਾਬੀਆਂ ਨੂੰ ਇੱਕ ਜੁੱਟ ਹੋਣ ਲਈ ਕਿਹਾ
ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ
ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨ ਕਰ ਰਹੇ ਮੰਗ
ਕੇਂਦਰ ਸਰਕਾਰ ਸਿਰਫ਼ ਸੋਧਾਂ ਕਰਨ ਲਈ ਹੀ ਤਿਆਰ

JOIN US ON

Telegram
Sponsored Links by Taboola