ਮਹਿਲਾ ਕਿਸਾਨ ਦਿਵਸ 'ਤੇ ਔਰਤਾਂ ਨੇ 26 ਜਨਵਰੀ ਨੂੰ ਲੈ ਕੇ ਕਰਤਾ ਵੱਡਾ ਐਲਾਨ

Continues below advertisement
ਪੰਜਾਬ ਭਰ 'ਚ ਮਨਾਇਆ ਗਿਆ ਕਿਸਾਨ ਮਹਿਲਾ ਦਿਵਸ
ਲੜਾਈ ਲੰਬੀ , ਪਰ ਕਿਸਾਨਾਂ ਦੀ ਜਿੱਤ ਯਕੀਨੀ
ਦੇਸ਼ ਦਾ ਹਰ ਵਰਗ ਅੰਦੋਲਨ 'ਚ ਸ਼ਾਮਲ
ਨਿੱਜੀ ਮੰਡੀਆਂ ਦੇ ਆਉਣ ਨਾਲ ਹੋਵੇਗੀ ਲੁੱਟ ਸ਼ੁਰੂ
ਖੇਤੀ ਕਾਨੂੰਨਾਂ ਨਾਲ ਜ਼ਖੀਰੇਬਾਜ਼ਾਂ ਨੂੰ ਮਿਲੇਗੀ ਖੁੱਲ
26 ਜਨਵਰੀ ਨੂੰ ਹੋਣ ਵਾਲੇ ਮਾਰਚ ਦੀ ਤਿਆਰੀ
22 ਜਨਵਰੀ ਨੂੰ ਹੀ ਦਿੱਲੀ ਵੱਲ ਨੂੰ ਕਰਾਂਗੇ ਕੂਚ
ਬਰਨਾਲਾ 'ਚ ਹਰਜੀਤ ਗਰੇਵਾਲ ਦੀ ਰਿਹਾਇਸ਼ ਦਾ ਘਿਰਾਓ
ਬੀਜੇਪੀ ਲੀਡਰ ਹਰਜੀਤ ਗਰੇਵਾਲ ਨਹੀਂ ਮਿਲੇ ਘਰ
ਕਿਸਾਨਾਂ ਨੂੰ ਸੰਘਰਸ਼ ਲੜਦਿਆਂ 6 ਮਹੀਨੇ ਹੋ ਗਏ
ਮੋਦੀ ਸਰਕਾਰ ਨੇ ਕਿਸਾਨ ਵੀਰਾਂ ਦੀ ਸਾਰ ਨਹੀਂ ਲਈ
ਕਿਸਾਨ ਵੀਰਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ
Continues below advertisement

JOIN US ON

Telegram