ਦਿੱਲੀ ਜਾਣ ਲਈ ਕਿਸਾਨਾਂ ਦਾ ਰਾਹ ਪੱਧਰਾ

Continues below advertisement
ਕਿਸਾਨਾਂ ਨੂੰ ਹੁਣ ਦਿੱਲੀ ਵਿੱਚ ਐਂਟਰੀ ਮਿਲ ਗਈ ਹੈ। ਕਿਸਾਨਾਂ ਨੂੰ ਹੁਣ ਬਿਨ੍ਹਾ ਰੋਕੇ ਅੱਗੇ ਜਾਣ ਦਿੱਤਾ ਜਾਵੇਗਾ। ਕਿਸਾਨਾਂ ਨੂੰ ਬੁਰਾੜੀ ਮੈਦਾਨ 'ਚ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ। ਰਾਮ ਲੀਲਾ ਮੈਦਾਨ ਦੀ ਥਾਂ ਹੁਣ ਬੁਰਾੜੀ ਮੈਦਾਨ 'ਚ ਕਿਸਾਨ ਪ੍ਰਦਰਸ਼ਨ ਕਰਨਗੇ।
 
Continues below advertisement

JOIN US ON

Telegram