ਲੰਡੀਆਂ ਜੀਪਾਂ ਲੈ ਬੰਗਾਲ ਬੰਗਾਲ ਦੀ ਧਰਤੀ 'ਤੇ ਪਹੁੰਚੇ ਕਿਸਾਨ, BJP ਸਰਕਾਰ ਨੂੰ ਹੋਏ ਸਿੱਧੇ
Sarfaraz Singh
Updated at:
12 Mar 2021 07:18 PM (IST)
Download ABP Live App and Watch All Latest Videos
View In Appਬੰਗਾਲ ਦੀ ਧਰਤੀ 'ਤੇ ਕਿਸਾਨਾਂ ਦੀ ਰਣਨੀਤੀ
ਕਿਸਾਨਾਂ ਨੇ ਕੀਤੀ ਪੱਛਮੀ ਬੰਗਾਲ 'ਚ ਰੈਲੀ
26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨ
'ਕਿਸਾਨ ਕਿਸੇ ਪਾਰਟੀ ਦਾ ਨਹੀਂ ਕਰ ਰਹੇ ਸਮਰਥਨ'
'ਬੀਜੇਪੀ ਨੂੰ ਵੋਟ ਨਾ ਪਾਉਣ ਦੀ ਕੀਤੀ ਅਪੀਲ'
ਬੀਜੇਪੀ ਹਾਰੇਗੀ ਤਾਂ ਟੁੱਟੇਗਾ ਘਮੰਡ - ਕਿਸਾਨ
'ਖੇਤੀ ਕਾਨੂੰਨਾਂ ਨਾਲ ਕੌਰਪਰੇਟ ਘਰਾਣਿਆਂ ਨੂੰ ਹੋਵੇਗਾ ਫਾਇਦਾ'
ਕਿਸਾਨ ਜਥੇਬੰਦੀਆਂ ਕੋਲਕਾਤਾ ਦੀਆਂ ਸੜਕਾਂ 'ਤੇ ਉਤਰੀਆਂ